Hukumnama

DownLoad Punjabi Fonts
Heading ਸੋਰਠਿ ਮਹਲਾ ੫ ॥
Bani ਗੁਰੁ ਪੂਰਾ ਆਰਾਧੇ ॥ ਕਾਰਜ ਸਗਲੇ ਸਾਧੇ ॥ ਸਗਲ ਮਨੋਰਥ ਪੂਰੇ ॥ ਬਾਜੇ ਅਨਹਦ ਤੂਰੇ ॥੧॥ ਸੰਤਹੁ ਰਾਮੁ ਜਪਤ ਸੁਖੁ ਪਾਇਆ ॥ ਸੰਤ ਅਸਥਾਨਿ ਬਸੇ ਸੁਖ ਸਹਜੇ  ਸਗਲੇ ਦੂਖ ਮਿਟਾਇਆ ॥੧॥ ਰਹਾਉ ॥ ਗੁਰ ਪੂਰੇ ਕੀ ਬਾਣੀ ॥ ਪਾਰਬ੍ਰਹਮ ਮਨਿ ਭਾਣੀ ॥ ਨਾਨਕ ਦਾਸਿ ਵਖਾਣੀ ॥ ਨਿਰਮਲ ਅਕਥ ਕਹਾਣੀ ॥੨॥੧੮॥੮੨॥ ਅੰਗ-੬੨੯
Punjabi Meaning ਸੋਰਠਿ ਪੰਜਵੀਂ ਪਾਤਿਸ਼ਾਹੀ। ਪੂਰਨ ਗੁਰਾਂ ਦਾ ਸਿਮਰਨ ਕਰਨ ਦੁਆਰਾ, ਸਮੂਹ ਕੰਮ ਰਾਸ ਹੋ ਜਾਂਦੇ ਹਨ। ਸਾਰੀਆਂ ਖਾਹਿਸ਼ਾਂ ਪੂਰੀਆਂ ਹੋ ਜਾਂਦੀਆਂ ਹਨ, ਅਤੇ ਬੰਦੇ ਅੰਦਰ ਬਿਨਾ ਵਜਾਏ (ਅਨੰਦ ਦੇ) ਵਾਜੇ ਵੱਜਦੇ ਹਨ। ਹੇ ਸਾਧੂਓ! ਸਾਹਿਬ ਨੂੰ ਸਿਮਰ ਕੇ, ਮੈਂ ਸੁੱਖ ਪ੍ਰਾਪਤ ਕੀਤਾ ਹੈ। ਸਾਧੂਆਂ ਦੇ ਟਿਕਾਣੇ ਤੇ ਬੈਕੁੰਠੀ ਆਰਾਮ ਵਸਦਾ ਹੈ ਅਤੇ ਤਕਲੀਫਾ ਦੂਰ ਹੋ ਜਾਂਦੀਆਂ ਹਨ। ਠਹਿਰਾਉ। ਪੂਰਨ ਗੁਰਾਂ ਦੀ ਗੁਰਬਾਣੀ, ਪਰਮ ਪ੍ਰਭੂ ਦੇ ਚਿੱਤ ਨੂੰ ਚੰਗੀ ਲੱਗਦੀ ਹੈ। ਗੋਲੇ ਨਾਨਕ ਨੇ ਉਚਾਰਨ ਕੀਤੀ ਹੈ, ਸੁਆਮੀ ਦੀ ਪਵਿੱਤਰ ਤੇ ਅਕਹਿ ਵਾਰਤਾ।
English Meaning Sorat'h, Fifth Mehl: I worship and adore the Perfect Guru. All my affairs have been resolved. All desires have been fulfilled. The unstruck melody of the sound current resounds. ||1|| O Saints, meditating on the Lord, we obtain peace. In the home of the Saints, celestial peace is pervading; all pain and suffering is dispelled. ||1||Pause|| The Word of the Perfect Guru's Bani Is pleasing to the Mind of the Supreme Lord God. Slave Nanak speaks The Unspoken, immaculate sermon of the Lord. ||2||18||82||
Occassion Hukumnama Name
Date  


from Hukumnama https://ift.tt/3pU97Wx
https://ift.tt/eA8V8J

Post a Comment

Please do not enter any spam or adult link to the comment box

Previous Post Next Post