Hukumnama

DownLoad Punjabi Fonts
Heading ਸੋਰਠਿ ਮਹਲਾ ੯ ॥
Bani ਮਨ ਰੇ ਪ੍ਰਭ ਕੀ ਸਰਨਿ ਬਿਚਾਰੋ ॥ ਜਿਹ ਸਿਮਰਤ ਗਨਕਾ ਸੀ ਉਧਰੀ  ਤਾ ਕੋ ਜਸੁ ਉਰ ਧਾਰੋ ॥੧॥ ਰਹਾਉ ॥ ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ  ਅਰੁ ਨਿਰਭੈ ਪਦੁ ਪਾਇਆ ॥ ਦੁਖ ਹਰਤਾ ਇਹ ਬਿਧਿ ਕੋ ਸੁਆਮੀ  ਤੈ ਕਾਹੇ ਬਿਸਰਾਇਆ ॥੧॥ ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥ ਮਹਮਾ ਨਾਮ ਕਹਾ ਲਉ ਬਰਨਉ  ਰਾਮ ਕਹਤ ਬੰਧਨ ਤਿਹ ਤੂਟਾ ॥੨॥ ਅਜਾਮਲੁ ਪਾਪੀ ਜਗੁ ਜਾਨੇ  ਨਿਮਖ ਮਾਹਿ ਨਿਸਤਾਰਾ ॥ ਨਾਨਕ ਕਹਤ ਚੇਤ ਚਿੰਤਾਮਨਿ  ਤੈ ਭੀ ਉਤਰਹਿ ਪਾਰਾ ॥੩॥੪॥ ਅੰਗ-੬੩੨
Punjabi Meaning ਸੋਰਠਿ ਨੌਵੀਂ ਪਾਤਿਸ਼ਾਹੀ। ਹੇ ਬੰਦੇ! ਸੁਆਮੀ ਦੀ ਪਨਾਹ ਲੈਣ ਦਾ ਖਿਆਲ ਕਰ। ਜਿਸ ਦਾ ਚਿੰਤਨ ਕਰਨ ਦੁਆਰਾ ਵੇਸਵਾ ਤਰ ਗਈ ਸੀ, ਉਸ ਦੀ ਉਸਤਤੀ ਤੂੰ ਆਪਣੇ ਹਿਰਦੇ ਅੰਦਰ ਟਿਕਾ। ਠਹਿਰਾਉ। ਤੂੰ ਉਸ ਦੀ ਬੰਦਗੀ ਕਰ, ਜਿਸ ਦੀ ਬੰਦਗੀ ਕਰਨ ਦੁਆਰਾ, ਧੁਰੂ ਅਹਿੱਲ ਹੋ ਗਿਆ ਅਤੇ ਉਸ ਨੇ ਡਰ ਰਹਿਤ ਮਰਤਬਾ ਪ੍ਰਾਪਤ ਕਰ ਲਿਆ। ਮੇਰਾ ਸੁਆਮੀ ਐਸ ਤਰ੍ਹਾਂ ਦੁੱਖੜੇ ਦੂਰ ਕਰਨ ਵਾਲਾ ਹੈ। ਤੂੰ ਉਸ ਨੂੰ ਕਿਉਂ ਭੁਲਾ ਛੱਡਿਆ ਹੈ। ਜਦ ਹੀ ਹਾਥੀ ਨੇ ਮਿਹਰਾਂ ਦੇ ਸਮੁੰਦਰ (ਪ੍ਰਭੂ) ਦੀ ਓਟ ਲਈ, ਉਸੇ ਵੇਲੇ ਹੀ ਉਹ ਮਗਰ-ਮੱਛ ਪਾਸੋਂ ਰਿਹਾਈ ਪਾ ਗਿਆ ਹੈ। ਮੈਂ ਨਾਮ ਦੀ ਉਸਤਤੀ ਕਿਥੋਂ ਤੋੜੀ ਬਿਆਨ ਕਰ ਸਕਦਾ ਹਾਂ? ਜੋ ਕੋਈ ਭੀ ਸਾਈਂ ਦੇ ਨਾਮ ਨੂੰ ਉਚਾਰਦਾ ਹੈ, ਉਸ ਦੇ ਜੂੜ ਟੁੱਟ ਜਾਂਦੇ ਹਨ। ਜਗਤ ਅੰਦਰ, ਅਜਾਮਲ ਗੁਨਾਹਗਾਰ ਜਾਣਿਆ ਜਾਂਦਾ ਸੀ। ਇਕ ਮੁਹਤ ਵਿੱਚ ਹੀ ਉਸ ਦਾ ਪਾਰ ਉਤਾਰਾ ਹੋ ਗਿਆ। ਗੁਰੂ ਜੀ ਆਖਦੇ ਹਨ, ਤੂੰ ਇੱਛਾ-ਪੂਰਕ ਹੀਰੇ ਦਾ ਸਿਮਰਨ ਕਰ ਅਤੇ ਤੇਰਾ ਭੀ ਪਾਰ ਉਤਾਰਾ ਹੋ ਜਾਵੇਗਾ।
English Meaning Sorat'h, Ninth Mehl: O mind, contemplate the Sanctuary of God. Meditating on Him in remembrance, Ganika the prostitute was saved; enshrine His Praises within your heart. ||1||Pause|| Meditating on Him in remembrance, Dhroo became immortal, and obtained the state of fearlessness. The Lord and Master removes suffering in this way - why have you forgotten Him? ||1|| As soon as the elephant took to the protective Sanctuary of the Lord, the ocean of mercy, he escaped from the crocodile. How much can I describe the Glorious Praises of the Naam? Whoever chants the Lord's Name, his bonds are broken. ||2|| Ajaamal, known throughout the world as a sinner, was redeemed in an instant. Says Nanak, remember the Chintaamani, the jewel which fulfills all desires, and you too shall be carried across and saved. ||3||4||
Occassion Hukumnama Name
Date  


from Hukumnama https://ift.tt/3nYClSW
https://ift.tt/eA8V8J

Post a Comment

Please do not enter any spam or adult link to the comment box

Previous Post Next Post