Hukumnama

DownLoad Punjabi Fonts
Heading ਤਿਲੰਗ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥
Bani ਸਭਿ ਆਏ ਹੁਕਮਿ ਖਸਮਾਹੁ  ਹੁਕਮਿ ਸਭ ਵਰਤਨੀ ॥ ਸਚੁ ਸਾਹਿਬੁ ਸਾਚਾ ਖੇਲੁ  ਸਭੁ ਹਰਿ ਧਨੀ ॥੧॥ ਸਾਲਾਹਿਹੁ ਸਚੁ  ਸਭ ਊਪਰਿ ਹਰਿ ਧਨੀ ॥ ਜਿਸੁ ਨਾਹੀ ਕੋਇ ਸਰੀਕੁ  ਕਿਸੁ ਲੇਖੈ ਹਉ ਗਨੀ ॥ ਰਹਾਉ ॥ ਪਉਣ ਪਾਣੀ ਧਰਤੀ ਆਕਾਸੁ  ਘਰ ਮੰਦਰ ਹਰਿ ਬਨੀ ॥ ਵਿਚਿ ਵਰਤੈ ਨਾਨਕ ਆਪਿ  ਝੂਠੁ ਕਹੁ ਕਿਆ ਗਨੀ ॥੨॥੧॥ ਅੰਗ-੭੨੩
Punjabi Meaning ਤਿਲੰਕ ਚੌਥੀ ਪਾਤਿਸ਼ਾਹੀ। ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ। ਸਾਰੇ ਮਾਲਕ ਦੇ ਫੁਰਮਾਨ ਦੁਆਰਾ ਆਉਂਦੇ ਹਨ। ਉਸ ਦਾ ਫੁਰਮਾਨ ਸਾਰਿਆਂ ਉਤੇ ਲਾਗੂ ਹੁੰਦਾ ਹੈ। ਸੱਚਾ ਹੈ ਸੁਆਮੀ ਤੇ ਸੱਚੀ ਹੈ ਉਸ ਦੀ ਖੇਡ। ਉਹ ਸੁਆਮੀ ਮਾਲਕ ਹਰ ਥਾਂ ਵਿਆਪਕ ਹੋ ਰਿਹਾ ਹੈ। ਸੱਚੇ ਸੁਆਮੀ ਦੀ ਸਿਫ਼ਤ-ਸ਼ਲਾਘਾ ਕਰ। ਵਾਹਿਗੁਰੂ ਮਾਲਕ ਸਾਰਿਆਂ ਦੇ ਉਪਰ ਦੀ ਹੈ। ਉੋਸ ਦੇ ਬਰਾਬਰ ਦਾ ਕੋਈ ਨਹੀਂ। ਮੈਂ ਕਿਹੜਾ ਹਿਸਾਬ ਕਿਤਾਬ ਵਿੱਚ ਹਾਂ? ਠਹਿਰਾਉ। ਹਵਾ, ਜਲ, ਜ਼ਿਮੀ ਅਤੇ ਆਸਮਾਨ, ਇਨ੍ਹਾਂ ਨੂੰ ਸਾਹਿਬ ਨੇ ਆਪਣਾ ਘਰ ਤੇ ਮਹਿਲ ਬਣਾਇਆ ਹੋਇਆ ਹੈ। ਸੁਆਮੀ ਖੁਦ ਹੀ ਸਮੂਹ ਅੰਦਰ ਵਿਆਪਕ ਹੋ ਰਿਹਾ ਹੈ। ਦਸ ਕਉਣ ਕੂੜਾ ਗਿਣਿਆ ਜਾ ਸਕਦਾ ਹੈ?
English Meaning Tilang, Fourth Mehl, Second House: One Universal Creator God. By The Grace Of The True Guru: Everyone comes by Command of the Lord and Master. The Hukam of His Command extends to all. True is the Lord and Master, and True is His play. The Lord is the Master of all. ||1|| So praise the True Lord; the Lord is the Master over all. No one is equal to Him; am I of any account? ||Pause|| Air, water, earth and sky - the Lord has made these His home and temple. He Himself is pervading everywhere, O Nanak. Tell me: what can be counted as false? ||2||1||
Occassion Hukumnama Name
Date  


from Hukumnama https://ift.tt/3rghpIU
https://ift.tt/eA8V8J

Post a Comment

Please do not enter any spam or adult link to the comment box

Previous Post Next Post